Claim(permalink)
ਕਾਸ਼ ਕਿਸਾਨਾਂ ਦੀ ਤਰ੍ਹਾਂ ਪੜ੍ਹੇ-ਲਿਖੇ ਲੋਕ ਵੀ ਸੜਕਾਂ ਤੇ ਆ ਜਾਂਦੇ , ਨਾ ਏਅਰਪੋਰਟ ਵਿਕਦਾ, ਨਾ ਰੇਲਵੇ ਸਟੇਸ਼ਨ, ਨਾ LIC, BPCL ਵਿਕਦੀ , ਨਾ ਨੌਕਰੀ ਜਾਂਦੀ, ਨਾ ਬੇਰੁਜ਼ਗਾਰੀ ਵੱਧਦੀ, ਨਾ ਜੀਡੀਪੀ ਗਿਰਦੀ !
Factors
veracity
Political Leaning
Date published
2022-01-13