Claim(permalink)
ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਇੱਕ ਤਸਵੀਰ ਦਾ ਇਸਤੇਮਾਲ ਕਰਦੇ ਹੋਏ ਯੂਪੀ ਪੁਲਿਸ ਉੱਤੇ ਨਿਸ਼ਾਨਾ ਕੀਤਾ ਜਾ ਰਿਹਾ ਹੈ। ਇਸ ਤਸਵੀਰ ਵਿਚ 2 ਪੁਲਿਸਵਾਲਿਆਂ ਵਿਚਕਾਰ ਇੱਕ ਛੋਟੇ ਬੱਚੇ ਨੂੰ ਵੇਖਿਆ ਜਾ ਸਕਦਾ ਹੈ, ਜਿਸਦੇ ਪੈਰਾਂ ਵਿਚ ਤਾਲਾ ਅਤੇ ਜ਼ੰਜੀਰਾਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂਪੀ ਪੁਲਿਸ ਨੇ ਇਸ ਬੱਚੇ ਨੂੰ ਇਸਲਈ ਫੜ੍ਹਿਆ, ਕਿਓਂਕਿ ਇਹ ਬੱਚਾ ਮੁਸਲਮਾਨ ਹੈ।
Factors
veracity
Political Leaning
Date published
2020-07-08