Claim(permalink)
ਇੱਕ ਪੁਲਿਸ ਦੀ ਵਰਦੀ ਪਾਏ ਮਹਿਲਾ ਦੀ ਤਸਵੀਰ ਅਤੇ ਉਸਦੇ ਆਈਡੀ ਕਾਰਡ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਚ ਇੱਕ ਮਹਿਲਾ ਕਾਂਸਟੇਬਲ ਨਾਲ ਬਲਾਤਕਾਰ ਦੇ ਬਾਅਦ ਉਸਦੀ ਹੱਤਿਆ ਕਰ ਦਿੱਤੀ ਗਈ ਅਤੇ ਉਸਦੀ ਲਾਸ਼ ਨੂੰ ਸੜਕ ਦੇ ਕਿਨਾਰੇ ਸੁੱਟ ਦਿੱਤਾ ਗਿਆ।
Factors
veracity
Political Leaning
Sentiment
Date published
2020-10-06

