Claim(permalink)
ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਭੀੜ ਨੂੰ ਬਜਾਰ ਵਿਚ ਸ਼ੋਪਿੰਗ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਯੂਜ਼ਰ ਇਸਨੂੰ ਦਿੱਲੀ ਦਾ ਦੱਸ ਕੇ ਵਾਇਰਲ ਕਰ ਰਹੇ ਹਨ।
Factors
veracity
Political Leaning
Date published
2020-05-22