Claim(permalink)
ਆਮ ਆਦਮੀ ਮੈ ਆਮ ਆਦਮੀ ਦਾ ਢੰਡੋਰਾ ਪਿੱਟਣ ਵਾਲਾ ਚੰਨੀ ਕਹਿੰਦਾ ਅਸੀ ਵਿਆਹ ਸਾਦਾ ਕੀਤਾ ਰੋਟੀ ਲੰਗਰ ਦੀ ਖਾਧੀ ਪਰ 6,7 ਦਾਲ਼ਾ ਸਬਜੀਆਂ ਨਾਲ , ਲੰਗਰ ਦੇ ਪਾਣੀ ਦੀ ਥਾਂ 800 ਰੁਪਏ ਦੀ ਬੋਤਲ ਵਾਲਾ ਪਾਣੀ ਪੀਤਾ
Factors
veracity
Political Leaning
Date published
2021-10-14