Claim(permalink)
ਬੀਬੀ ਜਗੀਰ ਕੌਰ ਸਾਬਕਾ CM ਚਰਨਜੀਤ ਸਿੰਘ ਚੰਨੀ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਦੀ ਹਰਕਤ ਨੂੰ ਨਾ ਬਖਸ਼ਣਯੋਗ ਕਹਿੰਦੇ ਹੋਏ ਸ਼ਰਮਸਾਰ ਕਰਨ ਵਾਲੀ ਘਟਨਾ ਦੱਸ ਰਹੇ ਹਨ।