Claim(permalink)
ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੇਜ਼ ਰਫ਼ਤਾਰ 'ਚ ਬਹਿੰਦੇ ਪਾਣੀ ਵਿੱਚ ਕੁੱਝ ਲੋਕ ਫਸੇ ਹੋਏ ਨਜ਼ਰ ਆ ਰਹੇ ਹਨ ਜਦਕਿ ਇੱਕ ਵਿਅਕਤੀ ਪਾਣੀ ਦੇ ਨਾਲ ਬਹਿੰਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਲੋਕ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਵੈਸ਼ਨੋ ਦੇਵੀ ਦੀ ਹੈ।
Factors
veracity
Political Leaning
Date published
2021-08-06