Claim(permalink)
ਦਾਅਵਾ ਕੀਤਾ ਗਿਆ ਕਿ ਤਸਵੀਰ ਵਿਚ ਦਿੱਸ ਰਹੇ ਸਿੱਖ ਨੌਜਵਾਨ ਨੇ ਇੱਕ ਕੁੜੀ ਨੂੰ ਬਲਾਤਕਾਰੀਆਂ ਤੋਂ ਬਚਾਇਆ ਅਤੇ ਫੇਰ ਬਲਾਤਕਾਰੀਆਂ ਨੇ ਉਸਦੇ ਉੱਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਨੂੰ ਯੂਪੀ ਦੇ ਸ਼ਾਹਜਹਾਂਪੁਰ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
Factors
veracity
Political Leaning
Sentiment
Date published
2020-10-21

